ਗੁਰਬਾਣੀ ੲਿਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ||੧|| ਦੇ ਪਵਿੱਤਰ ਮਹਾਵਾਕਾਂ ਅਨੁਸਾਰ ਇਸ ਚੈਨਲ ਤੇ ਰੋਜ ਗੁਰਬਾਣੀ ਕੀਰਤਨ ਸ਼ਬਦ ਜਾ ਪਾਠ ਅਪਲੋਡ ਕੀਤਾ ਜਾਂਦਾ ਹੈ | ਸਾਰੀ ਸੰਗਤ ਪ੍ਰੇਮ ਨਾਲ ਸੁਣੋ ਚੈਨਲ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਵੀ ਜਰੂਰ ਦਬਾਓ ਤਾਕਿ ਹਰ ਵੀਡੀਓ ਦੀ ਸੂਚਨਾ ਆਪਨੂੰ ਮਿਲ ਸਕੇ ਇਹ ਗੁਰਬਾਣੀ ਸ਼ੇਅਰ ਵੀ ਕਰੋ ਤਾਂਕਿ ਤੁਹਾਨੂੰ ਗੁਰੂ ਘਰ ਤੋਂ ਖੁਸ਼ੀਆਂ ਮਿਲਣ | ਵਾਹਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਆਪ ਸਭ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀ ਪਵਿੱਤਰਮਈ ਗੁਰਬਾਣੀ ਦੇ ਸ਼ਬਦ ਜਾਪ ਗੁਰਬਾਣੀ ਕੀਰਤਨ ਸਰਵਣ ਕਰਵਾਉਣ ਦਾ ਸੋਭਾਗਾ ਸਮਾਂ ਪ੍ਰਾਪਤ ਹੋਇਆ ਹੈ ਜੀ ਸਭ ਸੰਗਤਾਂ ਪਿਆਰ ਨਾਲ ਪਾਠ ਸਰਵਣ ਕਰੋ ਜੀ || ਸਭ ਸੰਗਤਾਂ ਆਪਣੀ ਅਸੀਸ ਬਖਸ਼ਣਾ ਜੀ ਤਾਂ ਜੋ ਏਸੇ ਤਰ੍ਹਾਂ ਗੁਰੂ ਸਾਹਿਬ ਜੀ ਆਪ ਸਾਰੀਆਂ ਸੰਗਤਾਂ ਦੀ ਸੇਵਾ ਗੁਰਬਾਣੀ ਸ਼ਬਦ ਜਾਪ ਤੇ ਗੁਰਬਾਣੀ ਸ਼ਬਦ ਕੀਰਤਨ ਪਾਠ ਦੁਆਰਾ ਕਰਨ ਦਾ ਬਲ ਉੱਦਮ ਤੇ ਉਤਸ਼ਾਹ ਬਖਸ਼ਿਸ਼ ਕਰਨ ਜੀ ||
ਸਭ ਸੰਗਤਾਂ ਗੱਜ ਕੇ ਫਤਹਿ ਬੁਲਾਓ ਜੀ ||
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ||
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਉ ਜੀ ਮੇਹਰ ਕਰਨਾ ਜੀ ਸਭ ਤੇ.....