11
chaudhry-rajinder-nijjhar-jatt
Punjabi - Satguru = Christ Nanak Dev Ji stresses that God is within you if your heart is clean and desiring otherwise he is far away. ਸਲੋਕੁ ਮਃ ੧ ॥ ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮ੍ਹਾਲੇ ॥ ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ ॥੧॥ {ਪੰਨਾ 594} ਪਦਅਰਥ: ਮੁੰਧਿ—ਇਸਤ੍ਰੀ। ਅਰਥ: ਪਤੀ ਤਾਂ ਘਰ (ਭਾਵ, ਹਿਰਦੇ) ਵਿਚ ਹੀ ਹੈ, (ਪਰ ਉਸ ਨੂੰ) ਪਰਦੇਸ ਵਿਚ (ਸਮਝਦੀ ਹੋਈ) ਕਮਲੀ ਇਸਤ੍ਰੀ ਸਦਾ ਝੂਰਦੀ ਹੈ ਤੇ (ਉਸ ਨੂੰ) ਯਾਦ ਕਰਦੀ ਹੈ; ਜੇ ਨੀਯਤ ਸਾਫ਼ ਕਰੇ ਤਾਂ ਮਿਲਦਿਆਂ ਢਿੱਲ ਨਹੀਂ ਲੱਗਦੀ।੧। ਮਃ ੧ ॥ ਨਾਨਕ ਗਾਲੀ ਕੂੜੀਆ ਬਾਝੁ ਪਰੀਤਿ ਕਰੇਇ ॥ ਤਿਚਰੁ ਜਾਣੈ ਭਲਾ ਕਰਿ ਜਿਚਰੁ ਲੇਵੈ ਦੇਇ ॥੨॥ {ਪੰਨਾ 594} ਅਰਥ: ਹੇ ਨਾਨਕ! (Har and not ਹਰੀ of satanic Khatris ਨਾਲ) Hari is of Hari Om Shanti and Har is of Har Aikum Kaar ਪਿਆਰ ਕਰਨ ਤੋਂ ਬਿਨਾ (ਭਾਵ, ਪਿਆਰ ਤੋਂ ਸੱਖਣਾ ਜਦ ਤਾਈਂ ਰਹੇ) ਹੋਰ ਗੱਲਾਂ (ਕਰਨੀਆਂ) ਝੂਠੀਆਂ ਹਨ; (ਕਿਉਂਕਿ ਏਸ ਤਰ੍ਹਾਂ) ਤਦ ਤਾਈਂ (Har and not ਹਰੀ ਨੂੰ ਜੀਵ) ਚੰਗਾ ਸਮਝਦਾ ਹੈ ਜਦ ਤਾਈਂ (Har and not ਹਰੀ) ਦੇਂਦਾ ਹੈ ਤੇ (ਜੀਵ) ਲੈਂਦਾ ਹੈ (ਭਾਵ, ਜਦ ਤਕ ਜੀਵ ਨੂੰ ਕੁਝ ਮਿਲਦਾ ਰਹਿੰਦਾ ਹੈ)।੨। ਪਉੜੀ ॥ ਜਿਨਿ ਉਪਾਏ ਜੀਅ ਤਿਨਿ ਹਰਿ ਰਾਖਿਆ ॥ ਅੰਮ੍ਰਿਤੁ ਸਚਾ ਨਾਉ ਭੋਜਨੁ ਚਾਖਿਆ ॥ ਤਿਪਤਿ ਰਹੇ ਆਘਾਇ ਮਿਟੀ ਭਭਾਖਿਆ ॥ {ਪੰਨਾ 594} ਪਦਅਰਥ: ਜਿਨਿ—ਜਿਸ ਨੇ। ਤਿਨਿ—ਉਸੇ ਨੇ। ਭਭਾਖਿਆ—ਖਾਣ ਦੀ ਇੱਛਾ। ਅਰਥ: ਜਿਸ Har and not ਹਰੀ ਨੇ ਜੀਵ ਪੈਦਾ ਕੀਤੇ ਹਨ, ਉਸੇ ਨੇ ਉਹਨਾਂ ਦੀ ਰੱਖਿਆ ਕੀਤੀ ਹੈ; ਜੋ ਜੀਵ ਉਸ Har and not ਹਰੀ ਦਾ ਆਤਮਕ ਜੀਵਨ ਦੇਣ ਵਾਲਾ ਸੱਚਾ ਨਾਮ (ਰੂਪ) ਭੋਜਨ ਛਕਦੇ ਹਨ ਤੇ (ਇਸ ਭੋਜਨ ਨਾਲ) ਉਹ ਬੜੇ ਰੱਜ ਜਾਂਦੇ ਹਨ ਉਹਨਾਂ ਦੀ ਹੋਰ ਖਾਣ ਦੀ ਇੱਛਾ ਮਿਟ ਜਾਂਦੀ ਹੈ। ਸਭ ਅੰਦਰਿ ਇਕੁ ਵਰਤੈ ਕਿਨੈ ਵਿਰਲੈ ਲਾਖਿਆ ॥ ਜਨ ਨਾਨਕ ਭਏ ਨਿਹਾਲੁ ਪ੍ਰਭ ਕੀ ਪਾਖਿਆ ॥੨੦॥ {ਪੰਨਾ 594} This is what Lala Sahib Singh Arorra knows. He calls Har as Hari. In Jesus, we are to be solitary. Flesh + soul = Once-born natural Disciple of the Rabbis Flesh + soul + spirit = Twice-born sensible Labouring son of God Fanatics are super bastard Devils – John 8v44:- http://www.nijjhar.webspace.virginmedia.com/seedterr.htm http://www.nijjhar.webspace.virginmedia.com/fanbastards.htm Much confused Trinity is explained:- Playlist:- https://www.youtube.com/playlist?list=PL0C8AFaJhsWyU_oUMJodHvSZGoNDPk5bu John's baptism:- http://www.nijjhar.webspace.virginmedia.com/johnsig.docx Please print these pages to understand Baani as well:- Punjabi Book:- http://www.nijjhar.webspace.virginmedia.com/pbook.htm http://www.nijjhar.webspace.virginmedia.com/trinitynew.jpg http://www.nijjhar.webspace.virginmedia.com/johnsig.jpg http://homepage.ntlworld.com/rajinder.nijjhar/harihar.htm Could anyone make a better job of my T-shirt design?:- http://www.nijjhar.webspace.virginmedia.com/nutshell.jpg
christ nanakchrist jesusnijjharhis wordgnostic gospel
Login with Google Login with Discord